ਗ੍ਰਹਿ ਮੰਤਰੀ ਰੰਧਾਵਾ ਦੇ ਵਾਰ ਤੋਂ ਬਾਦ ਕੈਪਟਨ ਦਾ ਪਲਟਵਾਰ, ਕਿਹਾ ਤੁਸੀ ਮੇਰੇ ਵਜੀਰ ਸੀ, ਤੁਹਾਨੂੰ ਕਦੇ ਅਰੂਸਾ ਬਾਰੇ ਸ਼ਿਕਾਇਤ ਕਰਦੇ ਨਹੀਂ ਸੁਣਿਆ

ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋ ਪਾਕਿਸਤਾਨੀ ਨਾਗਰਿਕ ਆਰੂਸ਼ਾ ਆਲਮ ਬਾਰੇ ਦਿੱਤੇ ਗਏ ਬਿਆਨ ਅਤੇ ਆਈਐਸਆਈ ਨਾਲ ਸਬੰਧਾ ਬਾਰੇ ਲਗਾਏ ਗਏ ਕਥਿਤ ਦੋਸ਼ਾ ਅਤੇ ਜਾਂਚ ਹੋਣ ਸਬੰਧੀ ਦਿੱਤੇ ਗਏ ਬਿਆਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਵੀ ਬਿਆਨ ਸਾਮਹਨੇ ਆਏ ਹਨ। ਰੰਧਾਵਾ ਵਲੋਂ ਕੀਤੇ ਗਏ ਵਾਰ ਤੇ … Continue reading ਗ੍ਰਹਿ ਮੰਤਰੀ ਰੰਧਾਵਾ ਦੇ ਵਾਰ ਤੋਂ ਬਾਦ ਕੈਪਟਨ ਦਾ ਪਲਟਵਾਰ, ਕਿਹਾ ਤੁਸੀ ਮੇਰੇ ਵਜੀਰ ਸੀ, ਤੁਹਾਨੂੰ ਕਦੇ ਅਰੂਸਾ ਬਾਰੇ ਸ਼ਿਕਾਇਤ ਕਰਦੇ ਨਹੀਂ ਸੁਣਿਆ